ਹੋਟਲ ਵਿੱਚ (A)

ਪਾਠ 9
ਹੋਟਲ ਵਿੱਚ (A)

1. ਕਿਰਪਾ ਕਰਕੇ ਸਾਡਾ ਬੈਗੇਜ ਸਾਡੇ ਕਮਰੇ ਵੱਲ ਭੇਜ ਦਿਓ।
请qǐng把bǎ行xíng-李li送sòng-到dào我wǒ-们men-的de房fáng-间jiān。
2. ਮੈਂ ਇਹ ਛੋਟਾ ਕੇਸ ਤੁਹਾਡੇ ਸੇਫ ਡਿਪਾਜਿਟ ਵਿੱਚ ਰੱਖਣਾ ਚਾਹੁੰਦਾ/ਚਾਹੁੰਦੀ ਹਾਂ।
我wǒ想xiǎng把bǎ这zhè-个ge小xiǎo箱xiāng-子zǐ存cún-到dào你nǐ-们men-的de保bǎo-险xiǎn-柜guì里lǐ。
3. ਮੈਂ ਆਪਣੀ ਚਾਬੀ ਕਮਰੇ ਵਿੱਚ ਬੰਦ ਕਰ ਦਿੱਤੀ ਹੈ। ਕੀ ਤੁਸੀਂ ਮੇਰੀ ਮਦਦ ਕਰਕੇ ਦਰਵਾਜ਼ਾ ਖੋਲ ਸਕਦੇ ਹੋ?
我wǒ把bǎ钥yào-匙chi锁suǒ在zài房fáng里lǐ了le。请qǐng你nǐ帮bāng我wǒ开kāi门mén。
4. ਤਕੀਆ ਬਹੁਤ ਨਰਮ ਹੈ। ਮੈਨੂੰ ਇੱਕ ਹੋਰ ਤਕੀਆ ਦੀ ਲੋੜ ਹੈ।
这zhè-个ge枕zhěn-头tóu太tài低dī,我wǒ还huán需xǖ-要yào一yī个gè。
5. ਕਿਰਪਾ ਕਰਕੇ ਮੈਨੂੰ ਇੱਕ ਵਾਧੂ ਕੰਬਲ ਲਿਆਓ।
请qǐng再zài给gěi我wǒ一yí-个gè毯tǎn-子zi。
6. ਮੈਂ ਇਹ ਕਪੜੇ ਧੋ ਕੇ ਈਸਤਰੀ ਕਰਵਾਉਣੇ ਚਾਹੁੰਦਾ ਹਾਂ, ਕਿਰਪਾ ਕਰਕੇ।
请qǐng把bǎ这zhè-些xie衣yī-服fu洗xǐ-了le熨tàng-了le。