1. ਮੈਂ ਇੱਕ ਸਿੰਗਲ ਕਮਰਾ ਲੈਣਾ ਚਾਹੁੰਦਾ ਹਾਂ।
|
|
|
我要一个单人间。
|
2. ਸਾਨੂੰ ਦੁਹਾਂ ਪਲਿੰਗ ਵਾਲਾ ਕਮਰਾ ਚਾਹੀਦਾ ਹੈ।
|
|
|
我们需要有两个单人床的房间。
|
3. ਮੈਨੂੰ ਇੱਕ ਰੂਮ ਚਾਹੀਦਾ ਹੈ ਜਿਸ ਵਿੱਚ ਬਾਲਕਨੀ ਹੋਵੇ.
|
|
|
我要一个有阳台的房间。
|
4. ਅਸੀਂ ਇੱਕ ਸੂਇਟ ਲਈ ਬੁਕਿੰਗ ਕਰਵਾਈ ਹੈ।
|
|
|
我们已经订了一个套间。
|
5. ਕੀ ਅਸੀਂ ਸੂਟੀ ਵੇਖ ਸਕਦੇ ਹਾਂ?
|
|
|
可以看看吗?
|