ਫਾਰਮਸੀ ਵਿੱਚ (B)

ਪਾਠ 50
ਫਾਰਮਸੀ ਵਿੱਚ (B)

6. ਕੀ ਤੁਹਾਡੇ ਕੋਲ ਦੰਦ ਦਰਦ ਦੂਰ ਕਰਨ ਲਈ ਕੁਝ ਹੈ?
有yǒu治zhì牙yá-痛tòng的de药yào吗ma?
7. ਮੈਨੂੰ ਆਪਣਾ ਪੇਟ ਠੀਕ ਕਰਨ ਲਈ ਕੁਝ ਚਾਹੀਦਾ ਹੈ।
我wǒ要yào缓huǎn-解jiě胃wèi-痛tòng的de药yào。
8. ਮੈਂ ਕੀੜਾ ਕੰਟਨ ਲਈ ਪਰੰਪਰਾਤਮਕ ਚੀਨੀ ਦਵਾਈ ਜ਼ਰੂਰ ਅਜ਼ਮਾਉਣਾ ਚਾਹਾਂਗਾ।
我wǒ想xiǎng试shì-试shì治zhì虫chóng-咬yǎo的de中zhōng-药yào。
9. ਤੁਸੀਂ ਕਿਹੜੀ ਦਵਾਈ ਸਿਫਾਰਸ਼ ਕਰੋਗੇ?
你nǐ能néng推tuī-荐jiàn什shén-么me药yào?
10. ਮੈਂ ਇਹ ਦਵਾਈ ਕਿਵੇਂ ਲਵਾਂ?
怎zěn-样yàng吃chī这zhè-个ge药yào?
11. ਦਿਨ ਵਿੱਚ ਤਿੰਨ ਵਾਰੀ ਅਤੇ ਹਰ ਵਾਰੀ ਇੱਕ ਗੋਲੀ।
每měi-日rì三sān次cì,每měi-次cì一yí片piàn。