ਸੁੰਦਰਤਾ ਸਲੂਨ ਵਿੱਚ (A)

ਪਾਠ 39
ਸੁੰਦਰਤਾ ਸਲੂਨ ਵਿੱਚ (A)

1. ਮੈਨੂੰ ਆਪਣੇ ਵਾਲ ਰੰਗਵਾਉਣੇ ਹਨ.
我wǒ要yào染rǎn-发fā。
2. ਤੁਹਾਨੂੰ ਕਿਹੜਾ ਰੰਗ ਪਸੰਦ ਹੈ?
你nǐ染rǎn什shén-么me色sè?
3. ਹਲਕੇ ਭੂਰੇ ਜਾਂ ਕਾਲੇ।
浅qiǎn棕zōng-色sè或huò黑hēi-色sè。
4. ਵਾਲ ਰੰਗਣ ਵਿੱਚ ਕਿੰਨਾਂ ਸਮਾਂ ਲੱਗੇਗਾ?
染rǎn-发fà要yào多duō长cháng时shí-间jiān?
5. ਲਗਭਗ ਦੋ ਘੰਟੇ.
大dà-约yüē两liǎng小xiǎo-时shí。